ਅੱਜ ਕੱਲ ਵੇ ਪਲ-ਪਲ ਵੇ
ਤੈਨੂੰ ਦੇਖਦੀਆ ਅੱਖੀਆ
ਚਾਹੁਦੀਆ ਨਾ ਸਾਉਦੀਆ ਨੇ
ਹੋਈ ਯਾਰਾ ਦੀਆ ਪੱਕੀਆ
ਹਰ ਵਾਰੀ ਤੂੰ ਮਿਲਿਆ
ਮੇਰੇ ਦਿਲ ਵਿੱਚ ਟੋਲਨ ਤੇ
ਤੇਰਾ ਹੀ ਨਾ ਨਿਕਲੇ
ਵੇ ਮੇਰੇ ਬੁਲ੍ਹੀਆ ਖੋਲਣ ਤੇ
ਮੈਂ ਝੱਲੀ ਜੀ ਹੋ ਗਈਆ
ਮੈਂਨੂੰ ਆਖਦੀਆ ਸਖੀਆ
ਅੱਜ ਕੱਲ ਵੇ ਪਲ-ਪਲ ਵੇ
ਤੈਨੂੰ ਦੇਖਦੀਆ ਅੱਖੀਆ
ਚਾਹੁਦੀਆ ਨਾ ਸਾਉਦੀਆ ਨੇ
ਹੋਈ ਯਾਰਾ ਦੀਆ ਪੱਕੀਆ
ਇਹ ਗਲ ਤੂੰ ਵੀ ਜਾਣਦਾ ਹਾ
ਵੇ ਤੇਰਾ ਕਿੰਨਾ ਕਰਦੇ ਆ
ਨਾ ਕਹਿ ਹੋਵੇ ਨਾ ਰਹਿ ਹੋਵੇ
ਇਸ ਜੱਗ ਤੋ ਡਰਦੇ ਆ
ਤੂੰ ਹੱਥ ਫੜ ਕੇ ਲੈਜਾ ਸਿਧੁਆ
ਕਿਉ ਕਰਦਾ ਏ ਸੱਕੀਆ
ਅੱਜ ਕੱਲ ਵੇ ਪਲ-ਪਲ ਵੇ
ਤੈਨੂੰ ਦੇਖਦੀਆ ਅੱਖੀਆ
ਚਾਹੁਦੀਆ ਨਾ ਸਾਉਦੀਆ ਨੇ
ਹੋਈ ਯਾਰਾ ਦੀਆ ਪੱਕੀਆ
ਪਰਦੇ ਇਤਬਾਰਾ ਦੇ ਮੈ ਉਠਦੇ ਦੇਖੇ ਨੇ
ਕਈ ਹਾਨੀ ਰੂਹਾ ਦੇ ਪਿੰਡੇ ਲੁਟਦੇ ਦੇਖੇ ਨੇ
ਤੂੰ ਵੀ ਨਾ ਏਵੇ ਕਰਦੀ
ਤੇਥੋ ਆਸਾ ਰੱਖੀਆ
ਅੱਜ ਕੱਲ ਵੇ ਪਲ-ਪਲ ਵੇ
ਤੈਨੂੰ ਦੇਖਦੀਆ ਅੱਖੀਆ
ਚਾਹੁਦੀਆ ਨਾ ਸਾਉਦੀਆ ਨੇ
ਹੋਈ ਯਾਰਾ ਦੀਆ ਪੱਕੀਆ
ਤੈਨੂੰ ਦੇਖਦੀਆ ਅੱਖੀਆ
ਚਾਹੁਦੀਆ ਨਾ ਸਾਉਦੀਆ ਨੇ
ਹੋਈ ਯਾਰਾ ਦੀਆ ਪੱਕੀਆ
ਹਰ ਵਾਰੀ ਤੂੰ ਮਿਲਿਆ
ਮੇਰੇ ਦਿਲ ਵਿੱਚ ਟੋਲਨ ਤੇ
ਤੇਰਾ ਹੀ ਨਾ ਨਿਕਲੇ
ਵੇ ਮੇਰੇ ਬੁਲ੍ਹੀਆ ਖੋਲਣ ਤੇ
ਮੈਂ ਝੱਲੀ ਜੀ ਹੋ ਗਈਆ
ਮੈਂਨੂੰ ਆਖਦੀਆ ਸਖੀਆ
ਅੱਜ ਕੱਲ ਵੇ ਪਲ-ਪਲ ਵੇ
ਤੈਨੂੰ ਦੇਖਦੀਆ ਅੱਖੀਆ
ਚਾਹੁਦੀਆ ਨਾ ਸਾਉਦੀਆ ਨੇ
ਹੋਈ ਯਾਰਾ ਦੀਆ ਪੱਕੀਆ
ਇਹ ਗਲ ਤੂੰ ਵੀ ਜਾਣਦਾ ਹਾ
ਵੇ ਤੇਰਾ ਕਿੰਨਾ ਕਰਦੇ ਆ
ਨਾ ਕਹਿ ਹੋਵੇ ਨਾ ਰਹਿ ਹੋਵੇ
ਇਸ ਜੱਗ ਤੋ ਡਰਦੇ ਆ
ਤੂੰ ਹੱਥ ਫੜ ਕੇ ਲੈਜਾ ਸਿਧੁਆ
ਕਿਉ ਕਰਦਾ ਏ ਸੱਕੀਆ
ਅੱਜ ਕੱਲ ਵੇ ਪਲ-ਪਲ ਵੇ
ਤੈਨੂੰ ਦੇਖਦੀਆ ਅੱਖੀਆ
ਚਾਹੁਦੀਆ ਨਾ ਸਾਉਦੀਆ ਨੇ
ਹੋਈ ਯਾਰਾ ਦੀਆ ਪੱਕੀਆ
ਪਰਦੇ ਇਤਬਾਰਾ ਦੇ ਮੈ ਉਠਦੇ ਦੇਖੇ ਨੇ
ਕਈ ਹਾਨੀ ਰੂਹਾ ਦੇ ਪਿੰਡੇ ਲੁਟਦੇ ਦੇਖੇ ਨੇ
ਤੂੰ ਵੀ ਨਾ ਏਵੇ ਕਰਦੀ
ਤੇਥੋ ਆਸਾ ਰੱਖੀਆ
ਅੱਜ ਕੱਲ ਵੇ ਪਲ-ਪਲ ਵੇ
ਤੈਨੂੰ ਦੇਖਦੀਆ ਅੱਖੀਆ
ਚਾਹੁਦੀਆ ਨਾ ਸਾਉਦੀਆ ਨੇ
ਹੋਈ ਯਾਰਾ ਦੀਆ ਪੱਕੀਆ
Comments
Post a Comment