ਹੋ ਕਦੇ ਸੂਰਜ ਵਾਂਗੂ ਤਪਦਾ
ਕਦੇ ਸ਼ਾਂਤ ਸਵੇਰੇ ਵਰਗਾ ਹਾਨ
ਮਾਂ ਮੈਨੂੰ ਜਮਾ ਈ ਲੱਗਦਾ
ਮੈਂ ਜਮਾ ਤੇਰੇ ਵਰਗਾ ਹਾਨ
ਮਾਂ ਮੈਨੂੰ ਲਗਦਾ ਲਗਦਾ
ਜਮਾ ਮੈਂ ਤੇਰੇ ਵਰਗਾ ਹਾਨ
ਹੋ ਕਦੇ ਦੇਖ ਕੇ ਦੁਨੀਆਦਾਰੀ ਨੂੰ
ਕਦੇ ਦੇਖ ਕੇ ਦੁਨੀਆਦਾਰੀ ਨੂੰ ਸਾਲਾ ਹਰਖ ਜਿਹਾ ਆ ਜਾਂਦਾ
ਹੋ ਕਦੇ ਤੇਰੇ ਵਾਂਗੂ ਮਾਂ ਮੇਰੀਏ
ਮੈਨੂੰ ਤਰਸ ਜਿਹਾ ਆ ਜਾਂਦਾ
ਕਈ ਕਿਹਦੇ ਆ ਵਾਹ ਚੇਹਰਾ ਹੈ
ਕਈ ਕਹਿੰਦੇ ਆ ਚਿਹਰਾ ਹੈ
ਜਮਾ ਤੇਰੇ ਚਿਹਰੇ ਵਰਗਾ ਹਾਨ
ਹੋ ਕਦੇ ਦੇਖ ਕੇ ਦੁਨੀਆਦਾਰੀ ਨੂੰ
ਕਦੇ ਦੇਖ ਕੇ ਦੁਨੀਆਦਾਰੀ ਨੂੰ ਸਾਲਾ ਹਰਖ ਜਿਹਾ ਆ ਜਾਂਦਾ
ਹੋ ਕਦੇ ਤੇਰੇ ਵਾਂਗੂ ਮਾਂ ਮੇਰੀਏ
ਮੈਨੂੰ ਤਰਸ ਜਿਹਾ ਆ ਜਾਂਦਾ
ਹੋ ਕਦੇ ਸੂਰਜ ਵਾਂਗੂ ਤਪਦਾ
ਕਦੇ ਸ਼ਾਂਤ ਸਵੇਰੇ ਵਰਗਾ ਹਾਨ
ਮਾਂ ਮੈਨੂੰ ਜਮਾ ਈ ਲੱਗਦਾ
ਮੈਂ ਜਮਾ ਤੇਰੇ ਵਰਗਾ ਹਾਨ
ਮਾਂ ਮੈਨੂੰ ਲਗਦਾ ਲਗਦਾ
ਜਮਾ ਮੈਂ ਤੇਰੇ ਵਰਗਾ ਹਾਨ
Comments
Post a Comment