Skip to main content

Posts

Showing posts with the label Bapu Sidhu Moose Wala Lyrics Punjabi

Bapu Sidhu Moose Wala Lyrics Punjabi

ਜੋ ਮੈਂਨੂੰ ਗੱਬਰੂ-ਗੱਬਰੂ ਕਰਦੇ ਨੂੰ ਤੈਨੂੰ ਆਏ ਨੇ ਮੁਲ ਮੋੜਨਾ ਚਾਹੁੰਦਾ ਤੇਰੇ ਧੋਲਿਆ ਦਾ  ਸਾਰੀ ਉਮਰ ਤੂੰ ਬਾਪੂ ਮੇਰਾ ਕਰੀਆ ਏ ਹੁਣ ਬੋਝ ਤੂੰ ਮੈਨੂੰ ਦੇ ਦੇ ਤੇਰੇ ਰੋਲਿਆ ਦਾ  ਜਿਹਨੂੰ ਡਿਗਦੇ-ਢਹਿੰਦੇ ਨੂੰ ਲੋਕੀ ਟਿਚਰਾ ਕਰਦੇ ਸੀ ਓਹ ਪਰਬਤ ਵਾਂਗੂ ਛਾਤੀ ਤਾਣ ਖਲੋ ਗਿਆ ਏ ਹੋ ਦੁਨੀਆ ਦੀ ਕਿਹੜੀ ਸੈਹਿ ਚਾਹਿੰਦੀ ਦਸ ਬਾਪੂ ਪੁੱਤ ਤੇਰਾ ਹੁਣ ਏਨੇ ਜੋਗਾ ਹੋ ਗਿਆ ਏ ਤੂੰ ਮੇਰਾ ਬਚਪਨ ਉੱਤੇ ਰੱਖਿਆ ਆਪਣੇ ਚਾਵਾ ਤੋ ਕੁੱਟ-ਕੁੱਟ ਲੇ ਆਉਂਦਾ ਰਿਹਾ ਤੂੰ ਮਾੜੀਆ ਥਾਵਾ ਤੋ ਮੈਂ ਵਿੰਗਾ-ਬੋਲਾ ਤੇਰੀਆ ਝਿੱੜਕਾ ਸਾਭ ਲਈਆ ਹਾਨ ਉਂਝ ਪੁਤ ਵਿਗੜੇ ਕਿੱਥੇ ਸੰਭਦੇ ਕਲੀਆਂ ਮਾਵਾਂ ਤੋ ਜੋ ਭਿੱਜੀਆ ਅੱਖਾਂ ਤੇਰੀਆ ਨੇ ਕਦੇ ਦੇਖੇ ਸੀ ਮੁਕਾਮ ਏਸੇ ਓ ਨਿੱਕੀ ਉਮਰੇ ਛੋਹ ਗਿਆ ਏ ਹੋ ਦੁਨੀਆ ਦੀ ਕਿਹੜੀ ਸੈਹਿ ਚਾਹਿੰਦੀ ਦਸ ਬਾਪੂ ਪੁੱਤ ਤੇਰਾ ਹੁਣ ਏਨੇ ਜੋਗਾ ਹੋ ਗਿਆ ਏ ਕੁਝ ਵੱਖਰਾ ਦੁਨਿਆ ਤੋ ਏ ਮੈਂਨੂੰ ਕਹਿੰਦਾ ਸੀ ਏਸੇ ਗੱਲ ਤੇਰੀ ਨੂੰ ਸਾਰਾ ਜੱਗ ਮੰਨਦਾ ਨਾ  ਗੁਮਨਾਮ ਜਿਉਂਦਾ ਗੁਮਨਾਮ ਹੀ ਮਰ ਜਾਂਦਾ  ਤੇਰੇ ਬਿਨ੍ਹਾ ਕਦੇ ਸਿਧੂ ਮੂਸੇ ਵਾਲਾ ਬਣਦਾ ਨਾ  ਸੀਟੀ ਬਾਜੀ ਨੂੰ ਮਨਦਾ ਅਪਣੇ ਡੇਰਿਆ ਦਾ  ਲੋਕੀ ਚਾਨਣ ਲੈਦੇ ਉਹ ਤੋ ਬਣ ਉਹ ਲੋਅ ਗਿਆ ਏ ਹੋ ਦੁਨੀਆ ਦੀ ਕਿਹੜੀ ਸੈਹਿ ਚਾਹਿੰਦੀ ਦਸ ਬਾਪੂ ਪੁੱਤ ਤੇਰਾ ਹੁਣ ਏਨੇ ਜੋਗਾ ਹੋ ਗਿਆ ਏ ਜਿਹਨੂੰ ਮੋਢਿਆ ਚੜ ਕੇ ਦਿਖਾਈ ਸਾਰੀ ਜਿੰਦਗੀ ਤੂੰ ਅੱਜ ਉਹਦਾ ਤੇਰਿਆ ਮੋਢਿਆ ਜਿਨ੍ਹਾ ਕੱਦ ਹੋਆ  ਤੇਰੀ...